ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 3 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 3
1. ਕ, ਖ, ਗ, ਘ, ਝ, ਨੂੰ ਵਰਣਮਾਲਾ ਅਨੁਸਾਰ ਕਿਹੜੀ ਟੋਲੀ ਕਿਹਾ ਜਾਂਦਾ ਹੈ?
(ੳ) ਮੁੱਖ ਟੋਲੀ
(ਅ) ਅੰਤਮ ਟੋਲੀ
(ੲ) ਕ ਵਰਗ ਟੋਲੀ
(ਸ) ਨਵੀਨ ਟੋਲੀ
ਸਹੀ ਜਵਾਬ – (ੲ)
2 ਪੰਜਾਬੀ ਭਾਸ਼ਾ ਵਿੱਚ ‘ ਅ’ ਕੀ ਹੈ?
(ੳ) ਵਿਅੰਜਨ
(ਅ) ਸਵੱਰ
(ੲ) ਅਖੰਡੀ
(ਸ) ਕੁੱਝ ਨਹੀਂ।
ਸਹੀ ਜਵਾਬ – (ਅ)
3. ਹੇਠ ਲਿਖਿਆਂ ਵਿੱਚੋਂ ਕਿਹੜਾ ਦੁੱਤ ਅੱਖਰ ਨਹੀਂ ਹੈ?
(ੳ) ਸ
(ਅ) ਵ
(ੲ) ਹ
(ਸ) ਰ
ਸਹੀ ਜਵਾਬ – (ੳ)
सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ
4. ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾਂ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ?
(ੳ) ਦਸ
(ਅ) ਅੱਠ
(ੲ) ਛੇ
(ਸ) ਚਾਰ
ਸਹੀ ਜਵਾਬ -(ੲ)
5. ਜਿਸ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਉਸ ਦਾ ਬਹੁ-ਵਚਨ ਬਣਾਉਣ ਸਮੇਂ ਕਿਹੜੀ ਲਗ ਲਗਦੀ ਹੈ?
(ੳ) ਲਾਂ
(ਅ) ਬਿਹਾਰੀ
(ੲ) ਸਿਹਾਰੀ
(ਸ) ਕੰਨੇ ਉੱਤੇ ਬਿੰਦੀ
ਸਹੀ ਜਵਾਬ – (ੳ)
सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ
6. ਜਿਹੜਾ ਸ਼ਬਦ ਕਿਸੇ ਜੀਵ-ਜੰਤੂ, ਸਥਾਨ, ਵਸਤੂ ਲਈ ਵਰਤਿਆ ਜਾਵੇ, ਉਸ ਨੂੰ ਕੀ ਕਿਹਾ ਜਾਂਦਾ ਹੈ?
(ੳ) ਨਾਂਵ
(ਅ) ਪੜਨਾਂਵ
(ੲ) ਵਿਸ਼ੇਸ਼ਣ
(ਸ) ਕਿਰਿਆ
ਸਹੀ ਜਵਾਬ – (ੳ)
7. ਉਹ ਸ਼ਬਦ ਜਿਹੜਾ ਨਾਂਵ ਜਾਂ ਪੜਨਾਂਵ ਦੇ ਕਿਸੇ ਗੁਣ ਜਾਂ ਔਗੁਣ ਨੂੰ ਦੱਸੇ, ਉਸ ਨੂੰ ਕੀ ਕਿਹਾ ਜਾਂਦਾ ਹੈ
(ੳ) ਨਾਂਵ
(ਅ) ਵਿਸ਼ੇਸ਼ਣ
(ੲ) ਪੜਨਾਂਵ
(ਸ) ਕਿਰਿਆ
ਸਹੀ ਜਵਾਬ – (ਅ)
8. ਪੜਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ
(ੳ) ਛੇ
(ਸ) ਤਿੰਨ
(ਅ) ਪੰਜ
(ੲ) ਚਾਰ
ਸਹੀ ਜਵਾਬ – (ੳ)
9. ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
(ੳ) ਅੱਠ
(ਅ) ਸੱਤ
(ੲ) ਛੇ
(ਸ) ਪੰਜ
ਸਹੀ ਜਵਾਬ – (ੳ)
10. ਹੇਠ ਲਿਖੀਆਂ ਵਿੱਚੋਂ ਕਿਹੜਾ ਸ਼ਬਦ ਯੋਜਕ ਨਹੀਂ ਹੈ?
(ੳ) ਕਿ
(ਅ) ਹੈ
(ੲ) ਕਿਉਂਕਿ
(ਸ) ਫਿਰ ਵੀ
ਸਹੀ ਜਵਾਬ – (ਅ)
11. ਉਹ ਅੱਖਰ ਜਿਹੜਾ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਨਵਾਂ ਅਰਥਭਾਵੀ ਸ਼ਬਦ ਬਣਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ?
ੳ) ਸ਼ਬਦ ਬੋਧ
(ਅ) ਅਗੇਤਰ
(ੲ) ਪਿਛੇਤਰ
(ਸ) ਕੋਈ ਨਹੀਂ
ਸਹੀ ਜਵਾਬ – (ਅ)
12 ਹੇਠ ਲਿਖੀਆਂ ਵਿੱਚੋਂ ਕਿਸ ਸ਼ਬਦ ਨਾਲ ਪਿਛੇਤਰ ਨਹੀਂ ਲੱਗਿਆ ਹੋਇਆ ਹੈ?
(ੳ) ਆਗਿਆਕਾਰ
(ਅ) ਕਲਾਕਾਰ
(ੲ) ਚਿੱਤਰਕਾਰ
(ਸ) ਕਾਰ
ਸਹੀ ਜਵਾਬ – (ਸ)
13. ਉਹ ਟਾਕਰਾ ਜਿਸ ਵਿੱਚ ਬਹੁਤਿਆਂ ਦਾ ਘਾਣ ਹੋ ਜਾਵੇ, ਨੂੰ ਕੀ ਕਿਹਾ ਜਾਂਦਾ ਹੈ?
(ੳ) ਬੋਲ-ਬੁਲਾਰੀ
(ਅ) ਗਦਾਰੀ
(ੲ) ਘੱਲੂ-ਘਾਰਾ
(ਸ) ਨਿੱਕੀ ਮੋਟੀ ਲੜਾਈ
ਸਹੀ ਜਵਾਬ – (ੲ)
14. ਹੇਠ ਲਿਖੇ ਵਾਕਾਂ ਵਿੱਚੋਂ ਕਿਹੜਾ ਸ਼ਬਦ ਬਹੁ-ਅਰਥੀ ਹੈ?
(1) ਇਹ ਵੇਲ ਤੋਰੀਆਂ ਦੀ ਹੈ।
(2) ਮਨਜੀਤ ਰੋਟੀ ਵੇਲ ਰਹੀ ਹੈ।
(ੳ) ਰੋਟੀ
(ਅ) ਵੇਲ
(ੲ) ਰੋਟੀ
(ਸ) ਹੈ
ਸਹੀ ਜਵਾਬ – (ਅ)
15. ਹੇਠ ਲਿਖੀਆਂ ਵਿੱਚੋਂ ‘ ਇਕਰਾਰ’ ਦਾ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ?
(ੳ) ਕੋਲ
(ਅ) ਵਚਨ
(ੲ) ਪ੍ਰਣ
(ਸ) ਕਰਨਾ
ਸਹੀ ਜਵਾਬ – (ਸ)
16 ‘ ਆਮ’ ਸ਼ਬਦ ਦਾ ਹੇਠ ਲਿਖਿਆਂ ਵਿੱਚੋਂ ਵਿਰੋਧੀ ਸ਼ਬਦ ਕਿਹੜਾ ਹੈ?
(ੳ) ਵਿਸ਼ੇਸ਼
(ਅ) ਖਾਸ
(ੲ) ਕੋਈ ਵੀ
(ਸ) ਹਰ ਕੋਈ
ਸਹੀ ਜਵਾਬ – (ਅ)
17 ‘ ਆਥਣ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈ?
(ੳ) ਸ਼ਾਮ
(ਅ) ਸਾਂਝ
(ਅ) ਤ੍ਰਿਕਾਲਾਂ
(ਸ) ਹਨ੍ਹੇਰਾ
ਸਹੀ ਜਵਾਬ – (ਸ)
18. ਮੋਰ ਭਾਰਤ ਦਾ ਕੌਮੀ ਪੰਛੀ ਹੈ। ਇਸ ਵਾਕ ਵਿੱਚ’ ਮੋਰ ‘ ਸ਼ਬਦ ਕਿਹੜਾ ਨਾਂਵ ਹੈ?
(ੳ) ਨਿੱਜ-ਵਾਚਕ
(ਅ) ਜਾਤੀ-ਵਾਚਕ
(ੲ) ਸਮੂਹ-ਵਾਚਕ
(ਸ) ਪਦਾਰਥ-ਵਾਚਕ
ਸਹੀ ਜਵਾਬ – (ਅ)
19. ਹੈਰਾਨੀ, ਖੁਸ਼ੀ ਆਦਿ ਨੂੰ ਦਰਸਾਉਣ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ?
(ੳ) ਵਿਸਮਿਕ
(ਅ) ਦੁਬਿੰਦੀ
(ੲ) ਕੌਮਾ
(ਸ) ਪ੍ਰਸ਼ਨ ਚਿੰਨ
ਸਹੀ ਜਵਾਬ – (ੳ)
20. ਜਿਹੜੇ ਸ਼ਬਦ ਕਿਸੇ ਵਾਕ ਵਿੱਚ ਆਏ ਸ਼ਬਦਾਂ ਨੂੰ ਦੂਜੇ ਸ਼ਬਦਾਂ ਨਾਲ ਜੋੜੇ ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ
(ੳ) ਕਿਰਿਆ ਵਿਸ਼ੇਸ਼ਣ
(ਅ) ਸੰਬੰਧਕ
(ੲ) ਵਿਸ਼ੇਸ਼ਣ
(ਸ) ਪੜਨਾਂਵ
ਸਹੀ ਜਵਾਬ – (ਅ)
21. ਵਿਸਮਿਕ ਦੀਆਂ ਭਾਵਾਂ ਅਨੁਸਾਰ ਕਿੰਨੀਆਂ ਕਿਸਮਾਂ ਹਨ
(ੳ) ਨੌਂ
(ਅ) ਅੱਠ
(ੲ) ਸੱਤ
(ਸ) ਛੇ
ਸਹੀ ਜਵਾਬ – (ੳ)
22. ਉਸ ਨੇ ਮੈਨੂੰ ਪਿਆਰ ਕੀਤਾ ਮੈਂ ਉਸ ਨੂੰ ਕਿਤਾਬ ਦਿੱਤੀ- ਇਹ ਕਿਸ ਪ੍ਰਕਾਰ ਦਾ ਵਾਕ ਹੈ?
(ੳ) ਮਿਸ਼ਰਤ
(ਅ) ਸੰਯੁਕਤ
(ੲ) ਸਧਾਰਨ
(ਸ) ਕੋਈ ਨਹੀ
ਸਹੀ ਜਵਾਬ – (ਅ)
23. ਕਿਤਾਬਾਂ ਕਿੱਥੋਂ ਮਿਲਦੀਆਂ ਹਨ? ਇਹ ਕਿਸ ਪ੍ਰਕਾਰ ਦਾ ਵਾਕ ਹੈ?
(ੳ) ਵਿਸਮੈਵਾਚਕ
(ਅ) ਪ੍ਰਸ਼ਨਵਾਚਕ
(ੲ) ਹਾਂ ਵਾਚਕ
(ਸ) ਸਾਧਾਰਨ
ਸਹੀ ਜਵਾਬ – (ਅ)
24. ਨੀ ਕੁੜੀਏ! ਤੂੰ ਕੀ ਕਹਿੰਦੀ ਹੈ? ” ਇਹ ਕਿਸਕਿਸਮ ਦਾ ਵਾਕ ਹੈ?
(ੳ) ਹੈਰਾਨੀਵਾਚਕ ਵਿਸਮਿਕ
(ਅ) ਸੰਬੋਧਨੀ ਵਿਸਮਿਕ
(ੲ) ਸ਼ੋਕ ਵਾਚਕ ਵਿਸਮਿਕ
(ਸ) ਪ੍ਰਸੰਸਾ ਵਾਚਕ ਵਿਸਮਿਕ
ਸਹੀ ਜਵਾਬ – (ਅ)
25. ਸਕੂਲੋਂ ਛੁੱਟੀ ਕਦੋਂ ਹੁੰਦੀ ਹੈ? ਇਸ ਵਾਕ ਵਿੱਚ ਕਿਹੜਾ ਚਿੰਨ੍ਹ ਵਰਤਿਆ ਗਿਆ ਹੈ?
(ੳ) ਵਿਸਮਿਕ
(ਅ) ਪ੍ਰਸ਼ਨ ਚਿੰਨ੍ਹ
(ੲ) ਡੰਡੀ
(ਸ) ਬਿੰਦੀ
ਸਹੀ ਜਵਾਬ – (ਅ)
26. ਬੋਲ-ਚਾਲ ਦੀ ਭਾਸ਼ਾ ਲਿਖਣ ਵੇਲੇ ਜੇ ਕੋਈ ਅੱਖਰ ਛੁੱਟ ਜਾਵੇ ਤਾਂ ਉਸ ਲਈ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ?
(ੳ) ਛੁੱਟ ਮਰੋੜੀ
(ਅ) ਜੋੜਨੀ
(ੲ) ਦੁਬਿੰਦੀ
(ਸ) ਡੰਡੀ
ਸਹੀ ਜਵਾਬ – (ੳ)
27. ਜਦੋ ਕੋਈ ਨਾਂਹ-ਨੁੱਕਰ ਜਿਹੀ ਕਰਨ ਉਪਰੰਤ ਕੰਮ ਕਰ ਦੇਵੇ ਤਾਂ ਉਸ ਵੇਲੇ ਕਿਹੜਾ ਅਖਾਣ ਵਰਤਿਆ ਜਾਂਦਾ ਹੈ?
(ੳ) ਬਗਲ ਵਿੱਚ ਛੁਰੀ ਮੂੰਹ ਵਿੱਚ ਰਾਮ-ਰਾਮ
(ਅ) ਸਖੀ ਨਾਲੋਂ ਸੂਮ ਚੰਗਾ ਜਿਹੜਾ ਤੁਰਨ ਦੇਵੇ ਜਵਾਬ
(ੲ) ਬੱਕਰੀ ਦੁੱਧ ਦਿਉ ਪਰ ਮੀਂਗਣਾ ਪਾ ਕੇ
(ਸ) ਥੁੱਕੀ ਬੜੇ ਪਕਾਉਣਾ
ਸਹੀ ਜਵਾਬ – (ੲ)
28. ਜਦੋਂ ਕੋਈ ਵਿਅਕਤੀ ਕਿਸੇ ਤੋਂ ਲਾਭ ਦੀ ਆਸ ਰੱਖੇ ਪਰ ਉਸ ਦਾ ਨੁਕਸਾਨ ਹੋਣ ਦਾ ਡਰ ਹੋਵੇ ਤਾਂ ਇਸ ਸਥਿਤੀ ਵਿੱਚ ਕਿਹੜਾ ਅਖਾਣ ਢੁੱਕਵਾਂ ਹੋਵੇਗਾ?
(ੳ) ਉੱਚਾ ਲੰਮਾ ਗੱਭਰੂ ਪੱਲੇ ਠੀਕਰੀਆਂ
(ਅ) ਉਹ ਫਿਰੇ ਨੱਥ ਘੜਾਉਣ ਨੂੰ ਉਹ ਫਿਰੇ ਨੱਕ ਵਢਾਉਣ ਨੂੰ
(ੲ) ਉਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦੀ ਕੀ ਡਰ
(ਸ) ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ
ਸਹੀ ਜਵਾਬ – (ਅ)
29. ਊਠ ਦੇ ਮੂੰਹ ਜੀਰਾ ਮੁਹਾਵਰੇ ਲਈ ਕਿਹੜਾ ਅਰਥ ਢੁੱਕਵਾਂ ਹੈ?
(ੳ) ਕਿਸੇ ਨੂੰ ਰੱਜ ਕੇ ਖਾਣ ਲਈ ਦੇਣਾ
(ਅ) ਕਿਸੇ ਨੂੰ ਖਾਣ ਲਈ ਦੇਣਾ
(ੲ) ਕਿਸੇ ਬਹੁਤਾ ਖਾਣ ਵਾਲੇ ਨੂੰ ਥੋੜਾ ਢੁੱਕਵਾਂ ਹੈ?
(ਸ) ਕਿਸੇ ਥੋੜਾ ਖਾਣ ਵਾਲੇ ਨੂੰ ਬਹੁਤਾ ਦੇਣਾ
ਸਹੀ ਜਵਾਬ – (ੲ)
30. ਅੱਡੀ ਨਾ ਲੱਗਣੀਂ ਮੁਹਾਵਰੇ ਲਈ ਕਿਹੜਾ ਅਰਥ ਢੁੱਕਵਾਂ ਹੈ?
(ੳ) ਘੱਟ ਨੱਚਣਾ (ਅ) ਬਹੁਤ ਖੁਸ਼ ਹੋਣਾ
(ੲ) ਔਡੀ ਵਿੱਚ ਦਰਦ ਹੋਣਾ
(ਸ) ਪੈਰ ਦਾ ਦੁਖਣਾ
ਸਹੀ ਜਵਾਬ – (ਅ)
punjabi grammar MCQ
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
Read Now
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ
22 thoughts on “punjabi grammar MCQ 3 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”