ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 7 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 7
1. ਭਾਸ਼ਾ ਕਿਸ ਨੂੰ ਕਹਿੰਦੇ ਹਨ?
(ੳ) ਗੱਲ-ਬਾਤ ਕਰਨ ਦੇ ਢੰਗ ਨੂੰ
(ਅ) ਲਿਖਣ-ਪੜ੍ਹਣ ਨੂੰ
(ੲ) ਵਿਆਕਰਨ ਨੂੰ
(ਸ) ਭਾਵਾਂ ਦੇ ਪ੍ਰਗਟਾਵੇ ਦੇ ਸੰਚਾਰ ਸਾਧਨ ਨੂੰ
ਸਹੀ ਜਵਾਬ – (ਸ)
2. ਭਾਸ਼ਾਂ ਦੀਆਂ ਕਿੰਨੀਆਂ ਕਿਸਮਾਂ ਹਨ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਛੇ
ਸਹੀ ਜਵਾਬ – (ੳ)
3. ਮੌਖਿਕ ਭਾਸ਼ਾ ਕਿਹੜੀ ਹੁੰਦੀ ਹੈ?
(ੳ) ਦੋ ਬੁਲਾਰਿਆਂ ਵਿਚ ਕੀਤੀ ਜਾ ਰਹੀ ਲਿਖਤੀ ਭਾਸ਼ਾ
(ਅ) ਦੋ ਬੁਲਾਰਿਆ ਵਿਚ ਕੀਤੀ ਜਾ ਰਹੀ ਜਬਾਨੀ ਗੱਲ-ਬਾਤ
(ੲ) ਅਖਬਾਰਾਂ, ਰਸਾਲਿਆ ਦੀ ਭਾਸ਼ਾ
(ਸ) ਅੰਤਰਰਾਸ਼ਟਰੀ ਭਾਸ਼ਾ
ਸਹੀ ਜਵਾਬ – (ਅ)
4. ਟੈਲੀਫੋਨ ਰਾਹੀਂ ਕੀਤੀ ਜਾ ਰਹੀ ਗੱਲ-ਬਾਤ ਕਿਹੜੀ ਕਿਸਮ ਦੀ ਭਾਸ਼ਾ ਵਿਚ ਸ਼ਾਮਲ ਕੀਤੀ ਜਾ ਸਕਦੀ ਹੈ?
(ੳ) ਲਿਖਤੀ
(ਅ) ਬੋਲਚਾਲੀ/ ਮੌਖਿਕ
(ੲ) ਵਿਆਕਰਨਕ
(ੲ) ਇਸ਼ਾਰਿਆਂ ਦੀ ਤਰ੍ਹਾਂ
ਸਹੀ ਜਵਾਬ – (ਅ)
5. ਮੋਬਾਇਲ ਰਾਹੀ ਐਸ.ਐਮ.ਐਸ. ਭਾਸ਼ਾ ਦਾ ਕਿਹੜਾ ਰੂਪ ਹੁੰਦਾ ਹੈ?
(ੳ) ਲਿਖਤੀ
(ਅ) ਮੌਖਿਕ
(ੲ) ਆਧੁਨਿਕ
(ਸ) ਸੂਚਨਾ
ਸਹੀ ਜਵਾਬ – (ੳ)
6. ਜਿਹੜੀ ਭਾਸ਼ਾ ਬੱਚਾ ਆਪਣੇ ਘਰ ਪਰਿਵਾਰ ਤੋ ਆਪਣੀ ਮਾਂ ਦੀ ਗੋਦ ਵਿਚ ਬੈਠ ਕੇ ਸਿੱਖਦਾ ਹੈ, ਉਹ ਕਿਹੜੀ ਭਾਸ਼ਾ ਹੁੰਦੀ ਹੈ?
(ੳ) ਬੋਲਚਾਲੀ ਭਾਸ਼ਾ
(ਅ) ਇਸ਼ਾਰਿਆ ਦੀ ਭਾਸ਼ਾ
(ੲ) ਮਾਤ-ਭਾਸ਼ਾ
(ਸ) ਅੰਤਰਰਾਸ਼ਟਰੀ ਭਾਸ਼ਾ
ਸਹੀ ਜਵਾਬ – (ੲ)
7. ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ?
(ੳ) ਹਿੰਦੀ
(ਅ) ਅੰਗਰੇਜ਼ੀ
(ੲ) ਉਰਦੂ
(ਸ) ਪੰਜਾਬੀ
ਸਹੀ ਜਵਾਬ – (ਸ)
8. ਅੰਤਰਾਸ਼ਟਰੀ ਭਾਸ਼ਾ ਕਿਹੜੀ ਹੈ?
(ੳ) ਪੰਜਾਬੀ
(ਅ) ਅੰਗਰੇਜ਼ੀ
(ੲ) ਹਿੰਦੀ
(ਸ) ਗੁਜਰਾਤੀ
ਸਹੀ ਜਵਾਬ – (ਅ)
9. ਜਿਸ ਭਾਸ਼ਾ ਦੀ ਵਰਤੋਂ ਸਰਕਾਰੀ ਕੰਮ ਕਾਰ, ਮੀਡੀਏ ਦੇ ਖੇਤਰ, ਸਿੱਖਿਆ ਆਦਿ ਦੇ ਖੇਤਰ ਵਿਚ ਹੋਵੇ, ਉਹ ਕਿਹੜੀ ਹੁੰਦੀ ਹੈ?
(ੳ) ਰਾਜ ਭਾਸ਼ਾ
(ਅ) ਮਾਤ ਭਾਸ਼ਾ
(ੲ) ਟਕਸਾਲੀ ਭਾਸ਼ਾ
(ਸ) ਗੁਪਤ ਭਾਸ਼ਾ
ਸਹੀ ਜਵਾਬ – (ੲ)
10. ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ?
(ੳ) ਮਾਝੀ
(ਅ) ਮਾਲਵੀ
(ੲ) ਦੁਆਬੀ
(ਸ) ਹਿੰਦੀ
ਸਹੀ ਜਵਾਬ – (ੳ)
11. ਇਲਾਕੇ ਦੇ ਆਧਾਰ ‘ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ?
(ੳ) ਬੋਲੀ
(ਅ) ਉਪ-ਭਾਸ਼ਾ
(ੲ) ਮਾਝੀ
(ਸ) ਰਾਸ਼ਟਰੀ
ਸਹੀ ਜਵਾਬ – (ਅ)
12. ਜਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਇਲਾਕੇ ਵਿਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ?
(ੳ) ਮਾਤ-ਭਾਸ਼ਾ
(ਅ) ਮਾਝੀ
(ੲ) ਮਾਲਵਈ
(ਸ) ਦੁਆਬੀ
ਸਹੀ ਜਵਾਬ – (ਅ)
13.’ ਦੁਆਬੀ ‘ ਭਾਸ਼ਾ ਕਿਹੜੇ-ਕਿਹੜੇ ਇਲਾਕੇ ਵਿਚ ਬੋਲੀ ਜਾਂਦੀ ਹੈ?
(ੳ) ਬਟਾਲਾ, ਗੁਰਦਾਸਪੁਰ
(ਅ) ਜਲੰਧਰ, ਹੁਸ਼ਿਆਰਪੁਰ, ਕਪੂਰਥਲਾ
(ੲ) ਪਾਕਿਸਤਾਨ, ਲਾਹੌਰ
(ਸ) ਪਟਿਆਲਾ, ਸੰਗਰੂਰ
ਸਹੀ ਜਵਾਬ – (ਅ)
14.’ ਵ ‘ ਦੀ ਥਾਂ’ ਬ ‘ ਦੀ ਵਰਤੋ ਕਿਸ ਇਲਾਕੇ ਦੀ ਖਾਸ ਪਛਾਣ ਹੈ?
(ੳ) ਮਾਝੀ
(ਅ) ਮਲਵਈ
(ੲ) ਪੋਠੋਹਾਰੀ
(ਸ) ਦੁਆਬੀ
ਸਹੀ ਜਵਾਬ – (ਸ)
15. ਜਿਲਾ ਫਿਰੋਜਪੁਰ, ਬਠਿੰਡਾ, ਲੁਧਿਆਣਾ, ਸੰਗਰੂਰ ਤੇ ਪਟਿਆਲਾ ਦੇ ਕੁਝ ਇਲਾਕਿਆਂ ਵਿਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ?
(ੳ) ਮਾਝੀ
(ਅ) ਮਲਵਈ
(ੲ) ਦੁਆਬੀ
(ਸ) ਪੋਠੋਹਾਰੀ
ਸਹੀ ਜਵਾਬ – (ਅ)
16. ” ਦਾ, ਦੇ, ਦੀ, ਦੀਆਂ ’ ਸੰਬੰਧਕ ਕਿਹੜੀ ਉਪ ਭਾਸ਼ਾ ਵਿਚ’ ਕਾ, ਕੇ, ਕੀ, ਕੀਆਂ ਹੋ ਜਾਂਦੇ ਹਨ?
(ੳ) ਮਲਵਈ
(ਅ) ਦੁਆਬੀ
(ੲ) ਪੁਆਧੀ
(ਸ) ਪੋਠੋਹਾਰੀ
ਸਹੀ ਜਵਾਬ – (ੳ)
17. ‘ ਆਵਾਂਗਾ ’ ਸ਼ਬਦ ਲਈ ਪੋਠੋਹਾਰੀ ਉਪ-ਭਾਸ਼ਾ ਵਿਚ ਕਿਹੜਾ ਸ਼ਬਦ ਹੈ?
(ੳ) ਆਮਾਂਗਾ
(ਅ) ਆਊਗਾ
(ੲ) ਪੁਆਧੀ
(ਸ) ਅੱਛਸੀ
ਸਹੀ ਜਵਾਬ – (ਸ)
18.” ਮੁੰਡਾ ’ ਸ਼ਬਦ ਲਈ ਮੁਲਤਾਨੀ ਵਿਚ ਕਿਹੜਾ ਸ਼ਬਦ ਹੈ?
(ੳ) ਜਾਤਕ
(ਅ) ਛੋਹਰ
(ੲ) ਲਹੂਕਾ
(ਸ) ਛੋਕਰਾ
ਸਹੀ ਜਵਾਬ – (ਅ)
19. ਪੰਜਾਬੀ ਭਾਸ਼ਾ ਲਿਖਣ ਲਈ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ?
(ੳ) ਦੇਵਨਾਗਰੀ
(ਅ) ਗੁਰਮੁਖੀ
(ੲ) ਰੋਮਨ
(ਸ) ਉਰਦੂ
ਸਹੀ ਜਵਾਬ – (ਅ)
20. ਅੱਜਕਲ ਗੁਰਮੁਖੀ ਲਿਪੀ ਦੇ ਕਿੰਨੇ ਵਰਨ ਹਨ?
(ੳ) 3
(ਅ) 35
(ੲ) 40
(ਸ) 4
ਸਹੀ ਜਵਾਬ – (ਸ)
21. ਗੁਰਮੁਖੀ ਲਿਪੀ ਦੀ ਵਰਨਮਾਲਾ ਨੂੰ ਕਿਹੜੇ-ਕਿਹੜੇ ਹਿੱਸਿਆ ਵਿਚ ਵੰਡਿਆ ਗਿਆ ਹੈ?
(ੳ) ਸਵਰ ਤੇ ਵਿਅੰਜਨ
(ਅ) ਲਿਪੀ ਤੇ ਅੱਖਰ
(ੲ) ਬਿੰਦੀ ਤੇ ਟਿੱਪੀ
(ਸ) ਸਵਰ ਤੇ ਅਨੁਨਾਸਕ
ਸਹੀ ਜਵਾਬ – (ੳ)
22. ਗੁਰਮੁਖੀ ਵਿਚ ਅਰਧ ਸਵਰ ਕਿਹੜੇ ਹਨ?
(ੳ) ਯ, ਵ
(ਅ) ਯਹ
(ੲ) ਹ, ਕ
(ਸ) ਡਰ
ਸਹੀ ਜਵਾਬ – (ੳ)
23. ‘ ਅ’ ਅੱਖਰ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ।
(ੳ) ਦੋ
(ਅ) ਪੰਜ
(ੲ) ਚਾਰ
(ਸ) ਤਿੰਨ
ਸਹੀ ਜਵਾਬ – (ੲ)
24. ‘ ੲ’ ਅੱਖਰ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ?
(ੳ) ਤਿੰਨ
(ਅ) ਚਾਰ
(ੲ) ਦੋ
(ਸ) ਪੰਜ
ਸਹੀ ਜਵਾਬ – (ੳ)
25. ਜਿਸ ਦੁਆਰਾ ਅੱਖਰਾਂ, ਲਗਾਂ, ਮਾਤਰਾਂ, ਲਗਾਖਰਾਂ ਦਾ ਗਿਆਨ ਹੁੰਦਾ ਹੈ, ਉਸਨੂੰ ਕੀ ਕਹਿੰਦੇ ਹਨ?
(ੳ) ਸ਼ਬਦ-ਬੋਧ
(ਅ) ਵਰਨ-ਬੋਧ
(ੲ) ਬੋਲੀ
(ਸ) ਵਾਕ-ਬੋਧ
ਸਹੀ ਜਵਾਬ – (ਅ)
26. ਪੰਜਾਬੀ ਵਿੱਚ ਸ੍ਵਰ ਅੱਖਰਾਂ ਦੀ ਗਿਣਤੀ ਹੈ
(ੳ) ਇੱਕ
(ਅ) ਦੋ
(ੲ) ਤਿੰਨ
(ਸ) ਚਾਰ
ਸਹੀ ਜਵਾਬ – (ੲ)
27. ਗੁਰਮੁਖੀ ਲਿਪੀ ਵਿੱਚ ਲਗਾਂ ਦੀ ਗਿਣਤੀ ਹੈ
(ੳ) ਨੌ
(ਅ) ਬਾਰਾਂ
(ੲ) ਗਿਆਰਾਂ
(ਸ) ਦੱਸ
ਸਹੀ ਜਵਾਬ – (ਸ)
28. ਪੰਜਾਬੀ ਲਿਪੀ ਵਿੱਚ ਦੁੱਤ ਅਖਰਾਂ ਦੀ ਗਿਣਤੀ ਹੈ-
(ੳ) ਛੇ
(ਅ) ਪੰਜ
(ੲ) ਚਾਰ
(ਸ) ਤਿੰਨ
ਸਹੀ ਜਵਾਬ – (ਸ)
29. ਜਿਹੜੇ ਅੱਖਰ ਨੂੰ ਬੋਲਣ ਸਮੇਂ ਨੱਕ ਵਿੱਚੋਂ ਅਵਾਜ਼ ਨਿਕਲੇ, ਉਸ ਨੂੰ ਕੀ ਕਿਹਾ ਜਾਂਦਾ ਹੈ?
(ੳ) ਅਨੁਨਾਸਕ
(ਅ) ਦੂਤ
(ੲ) ਸਵਰ
(ਸ) ਵਿਅੰਜਨ
ਸਹੀ ਜਵਾਬ – (ੳ)
30. ਜਿਸ ਅੱਖਰ ਨਾਲ ਲਗਾਂ ਨਾ ਲੱਗੀ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(ੳ) ਮੁਕਤਾ
(ਅ) ਦੂਤ
(ੲ) ਵਰਣ
(ਸ) ਵਿਅੰਜਨ
ਸਹੀ ਜਵਾਬ – (ੳ)
Read now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
10 thoughts on “punjabi grammar MCQ 7 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”